Wednesday, 1 May 2019

ਲੋਕ ਪੱਖੀ ਕਵਰੇਜ ਲਈ ਪੰਜਾਬ ਸਕਰੀਨ ਮੀਡੀਆ ਦਾ ਸੰਘਰਸ਼ ਜਾਰੀ ਹੈ

ਹਮ ਅਕੇਲੇ ਹੀ ਚਲੇ ਥੇ ਜਾਨਿਬ-ਏ-ਮੰਜ਼ਿਲ ਮਗਰ, ਲੋਗ ਸਾਥ ਅਤੇ ਗਏ ਔਰ ਕਾਫ਼ਿਲਾ ਬਨਤਾ ਗਯਾ
ਪੰਜਾਬ ਅਤੇ ਪੰਜਾਬੀ ਵਿੱਚ ਆਨਲਾਈਨ ਪੱਤਰਕਾਰੀ ਨੂੰ ਬੜੇ ਹੀ ਸਲੀਕੇ ਨਾਲ ਸ਼ੁਰੂ ਕਰਨ ਵਾਲਾ ਅਦਾਰਾ ਪੰਜਾਬ ਸਕਰੀਨ ਮੀਡੀਆ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਤੁਹਾਡੇ ਸਾਹਮਣੇ ਹੈ। ਇਹ ਸ਼ੁਰੂਆਤ ਉਸ ਸਮੇਂ ਹੋਈ ਸੀ ਜਦੋਂ ਆਮ ਲੋਕਾਂ ਨੂੰ ਇੰਟਰਨੈਟ, ਵੈਬਸਾਈਟ ਜਾਂ ਬਲਾਗ ਬਾਰੇ ਸਮਝਾਉਣਾ ਸੌਖਾ ਨਹੀਂ ਸੀ। ਕੁਝ ਪੱਤਰਕਾਰ ਸਾਥੀਆਂ ਸਮੇਤ ਕਈ ਹੋਰ ਲੋਕ ਵੀ ਇਸ ਸਿਸਟਮ ਦਾ ਮਜ਼ਾਕ ਤੱਕ ਉਡਾਇਆ ਕਰਦੇ ਸਨ। ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਪਾਉਣੀ ਬੜੀ ਔਖੀ ਸੀ ਕਿ ਇਹ ਪੱਤਰਕਾਰੀ ਦੀ ਨਵੀਂ ਤਕਨੀਕੀ ਕਿਸਮ ਹੈ। ਉਹ ਵੇਲੇ ਅਫਸੋਸਨਾਕ ਜ਼ਰੂਰ ਸਨ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਮਜ਼ਾਕ ਕਰਨ ਵਾਲਿਆਂ ਵਿੱਚੋਂ ਬਹੁਤੇ ਪੱਤਰਕਾਰ ਸਾਥੀ ਹੁਣ ਆਨਲਾਈਨ ਪੱਤਰਕਾਰਿਤਾ ਵਿੱਚ ਹੀ ਹੱਥ ਅਜ਼ਮਾ ਰਹੇ ਹਨ। ਜਿਹਨਾਂ ਗਿਣਤੀ ਦੇ ਲੋਕਾਂ ਨੇ ਉਸ ਨਾਜ਼ੁਕ ਵੇਲੇ ਸਾਡਾ ਸਾਥ ਦਿੱਤਾ ਉਹਨਾਂ ਦਾ ਜ਼ਿਕਰ ਵੀ ਕਿਸੇ ਵੱਖਰੀ ਲਿਖਤ ਵਿੱਚ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਸਕਰੀਨ ਮੀਡੀਆ ਵਿੱਚ 150 ਤੋਂ ਵੱਧ ਆਨਲਾਈਨ ਅਦਾਰੇ ਹਨ ਜਿਹੜੇ ਆਨਲਾਈਨ ਪਰਚਿਆਂ ਵੱਜੋਂ ਹੀ ਹਨ। ਬਲਾਗ ਜਾਂ ਵੈਬਸਾਈਟ ਦੇ ਰੂਪ ਵਿੱਚ। ਜਿਹਨਾਂ ਵਿੱਚੋਂ ਪੰਜਾਬ ਨਾਲ ਸਬੰਧਤ ਅਦਾਰਿਆਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ। ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨਾਂ ਨੂੰ ਅਸੀਂ ਪਹਿਲਾਂ ਵੀ ਉਤਸ਼ਾਹਿਤ ਕੀਤਾ ਅਤੇ ਹੁਣ ਵੀ ਕਰਾਂਗੇ। 
ਪੰਜਾਬ ਸਕਰੀਨ:                                            http://punjab-screen.blogspot.com
पंजाब स्क्रीन:                                               http://punjabscreen.blogspot.com
Punjab Screen:                                         http://punjabscreenindia.blogspot.com
Aradhana Times:                                     http://aradhanatimes.blogspot.com
ਛਪਣ ਲਈ ਮੈਟਰ ਭੇਜਣ ਵਾਸਤੇ ਈਮੇਲ ਪਤਾ:   editorpunjabscreen@gmail.com
ਕਿਸੇ ਜਾਣਕਾਰੀ ਜਾਂ ਸੂਚਨਾ ਲਈ ਈਮੇਲ ਪਤਾ:   infopunjabscreen@gmail.com

ਲੋਕ ਪੱਖੀ ਮੀਡੀਆ ਪੰਜਾਬ ਸਕਰੀਨ ਨੂੰ ਇੱਕ ਮਿਸ਼ਨ ਵੱਜੋਂ ਸ਼ੁਰੂ ਕੀਤੇ ਜਾਣ ਦੀ ਕਹਾਣੀ ਬਹੁਤ ਸੰਘਰਸ਼ਾਂ ਭਰੀ ਹੈ। ਪੰਜਾਬ ਸਕਰੀਨ ਮੀਡੀਆ ਦੀ ਮੌਜੂਦਗੀ ਅਤੇ ਇਸਦੀ ਰਫਤਾਰ ਬਾਰੇ ਬਾਬਾ ਨਜਮੀ ਦੀਆਂ ਉਹ ਸਤਰਾਂ ਬਹੁਤ ਢੁੱਕਵੀਆਂ ਹਨ ਜਿਹਨਾਂ ਵਿੱਚ ਉਹਨਾਂ ਕਿਹਾ ਸੀ:
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।

ਇਹ ਗੱਲ ਕਹਿਣ ਸੁਣਨ ਵਿੱਚ ਬੜੀ ਚੰਗੀ ਲੱਗਦੀ ਹੈ ਪਰ ਅਮਲੀ ਦੌਰ ਵਿੱਚੋਂ ਲੰਘਦਿਆਂ ਜਦੋਂ ਇੱਕ ਇੱਕ ਪਲ ਮੁਸ਼ਕਲਾਂ ਵਿੱਚੋਂ ਲੰਘਦਾ ਹੈ ਉਦੋਂ ਇਸ ਸਿਦਕ ਦੀ ਪਰਖ ਵੀ ਹੁੰਦੀ ਹੈ। ਬਿਨਾ ਵਿਚਾਰਧਾਰਕ ਸ਼ਕਤੀ ਦੇ ਮਨ ਦੀ ਸ਼ਕਤੀ ਨਹੀਂ ਮਿਲਦੀ ਅਤੇ ਮਨੋਬਲ ਤੋਂ ਬਿਨਾ ਆਤਮਿਕ ਪੱਖੋਂ ਬਲਵਾਨ ਨਹੀਂ ਬਣਿਆ ਜਾ ਸਕਦਾ। ਜਬਰ-ਜ਼ੁਲਮ, ਝੂਠੇ ਮੁਕਦਮਿਆਂ ਦਾ ਦੌਰ, ਧਮਕੀਆਂ ਦਾ ਸਿਲਸਿਲਾ ਬਹੁਤ ਕੁਝ ਸੀ ਜਿਸ ਦੇ ਸਾਹਮਣੇ ਹਥਿਆਰ ਸੁੱਟ ਕੇ ਚੈਨ ਦੀ ਜ਼ਿੰਦਗੀ ਲੰਘਾਈ ਜਾ ਸਕਦੀ ਸੀ ਪਰ ਇਸ ਮਿਸ਼ਨ ਦੇ ਸੰਚਾਲਕ ਸਵਰਗੀ ਗੁਰਬਚਨ ਸਿੰਘ ਕਥੂਰੀਆ ਅਡੋਲ ਰਹੇ। ਸਿਆਸੀ ਹਲਕਿਆਂ ਵਿੱਚ ਉਹਨਾਂ ਨੂੰ ਡਾਕਟਰ ਕਥੂਰੀਆ ਵੱਜੋਂ ਜਾਣਿਆ ਜਾਂਦਾ ਸੀ। ਉਹਨਾਂ ਨੇ ਪਰਿਵਾਰ ਨੂੰ ਵੀ ਡੋਲਣ ਨਹੀਂ ਦਿੱਤਾ। ਇਸ ਸਭ ਕੁਝ ਦਾ ਸਾਹਮਣਾ ਸਾਨੂੰ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਲਾ ਸੁਪਨਾ ਸਾਕਾਰ ਕਰਨ ਦੀ ਚੇਤਨਾ ਦਾ ਪ੍ਰਚਾਰ ਕਰਨ ਵਾਸਤੇ ਕਰਨਾ ਪੈ ਰਿਹਾ ਸੀ। ਸ਼ਾਇਦ ਇਹ ਇੱਕ ਬਹੁਤ ਵੱਡਾ ਜੁਰਮ ਸੀ। ਇਹਨਾਂ ਸਾਰਿਆਂ ਵੇਲਿਆਂ ਵਿੱਚ ਪੰਜਾਬ ਸਕਰੀਨ ਦਾ ਸੰਕਲਪ ਮਜ਼ਬੂਤ ਹੁੰਦਾ ਰਿਹਾ। ਇਸਦਾ ਪ੍ਰਿੰਟ ਐਡੀਸ਼ਨ ਹੱਥੋਹੱਥ ਵਿਕ ਜਾਂਦਾ ਸੀ ਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕਈ ਵਾਰ ਬਾਰ ਬਾਰ ਰੀਪਰਿੰਟ ਵੀ ਕਰਾਉਣਾ ਪੈਂਦਾ। ਪਰ ਫਿਰਕੂ ਅਨਸਰਾਂ ਸਾਜ਼ਿਸ਼ਾਂ ਅਤੇ ਸਰਕਾਰੀ ਦਮਨ ਬਹੁਤ ਜ਼ਿਆਦਾ ਸੀ। ਇਸ ਸਾਰੇ ਸੰਘਰਸ਼ ਦੀ ਗਾਥਾ ਵੱਖਰੀ ਪੋਸਟ ਦੀ ਲਿਖਤ ਵਿੱਚ ਜਲਦੀ ਹੀ ਤੁਹਾਡੇ ਲਿਆਂਦੀ ਜਾਵੇਗੀ ਜਿਹੜੀ ਕਈ ਸਾਜ਼ਿਸ਼ਾਂ ਦਾ ਪਰਦਾ ਵੀ ਫਾਸ਼ ਕਰੇਗੀ।   
ਹੁਣ ਪੰਜਾਬ ਸਕਰੀਨ ਸਮੇਂ ਦੀ ਤਕਨੀਕ ਦੇ ਹਾਣ ਦਾ ਹੋ ਕੇ ਤੁਹਾਡੇ ਸਾਹਮਣੇ ਹੈ। ਹਿੰਦੀ ਵਾਲੇ ਪੰਜਾਬ ਸਕਰੀਨ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਤਿੰਨ ਲੱਖ ਨੂੰ ਟੱਪ ਚੁੱਕੀ ਹੈ, ਪੰਜਾਬੀ ਵਾਲੇ ਦੀ ਗਿਣਤੀ ਵੀ ਪੰਜ ਲੱਖ ਨੂੰ ਟੱਪ ਚੁੱਕੀ ਹੀ ਅਤੇ ਨਿਰੰਤਰ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਅੰਗਰੇਜ਼ੀ ਵਾਲਾ ਪੰਜਾਬ ਸਕਰੀਨ ਵੀ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ। ਇਸਦੇ ਨਾਲ ਹੀ ਵੀਡੀਓ ਰਾਹੀਂ ਖਬਰਾਂ ਅਤੇ ਹੋਰ ਦਿਲਚਸਪ ਸਮਗਰੀ ਤੁਹਾਡੇ ਸਾਹਮਣੇ ਲਿਆਉਣ ਵਾਲਾ ਪੰਜਾਬ ਸਕਰੀਨ ਬਲਾਗ ਟੀਵੀ ਵੀ ਕਾਫੀ ਦਿਲਚਸਪ ਹੈ। "ਅਰਾਧਨਾ ਟਾਈਮਜ਼" ਵਿੱਚ ਧਾਰਮਿਕ ਕਵਰੇਜ ਦਿੱਤੀ ਜਾਂਦੀ ਹੈ। 
* ਰੈਕਟਰ ਕਥੂਰੀਆ 
ਸੰਪਾਦਕ ਅਤੇ ਪ੍ਰਕਾਸ਼ਕ
"ਦ ਪੀਪਲਜ਼ ਮੀਡੀਆ ਲਿੰਕ"
ਨਿਊ  ਕੁੰਦਨਪੁਰੀ, ਸਿਵਲ ਲਾਈਨਜ਼,
ਲੁਧਿਆਣਾ-141001

Saturday, 14 September 2013

Voice against dowry system at Kisan Mela PAU

 Fri, Sep 13, 2013 at 9:41 PM
Harman and Manjot Kaur acted wonderfully
Street plays performed by students of PAU become the source of attraction during the first day of kisaan mela. Young writers' association,PAU's students raises the voice against dowry system by their play "String Operation" writen by Association's founder and famous theatrical person Dr Satyanand Sewak. After performance, One of the students Sarbjeet Singh given the address against dowry system too. Girls from Home Science College Harman and Manjot Kaur acted wonderfully along with college of agriculture students Vivek Sharma And Harjeet Singh. PAU youth fest 2012-13's best actor and Mtech agriculture student Narjeet Singh with his agreenier mate Dharinder Mahay was also the Play's chahracter, Young Writers' Association's Student President Jaspreet Singh, also given full sport to the students with his other freinds.
While in the next street play, perforned PAU Students' Eco-club and PAUSA also touched the farming emotions by their street play againts farmers' suicides. Kirandeep Kaur gill, along with her freinds Gurpreet Singh, Ravneet Singh, armaan Ktaria, deepanshu, arshdeep singh, pushpinder kaur, livleen kaur and manpreet kaur made every body to think about agricultural status in Punjab.

Wednesday, 11 September 2013

Punjab Screen Group---Some Selected Posts

ਸਿੱਖੀ ਦੇ ਪ੍ਰਚਾਰ ਲਈ ਐਸਜੀਪੀਸੀ ਵੱਲੋਂ ਨਵੀਂ ਮੁਹਿੰਮ


ਅਮਰੀਕਾ ਵਿੱਚ ਸਥਾਪਤ ਕੀਤਾ ਜਾਏਗਾ ਸਿੱਖ ਮਿਸ਼ਨ- ਜਥੇ:ਅਵਤਾਰ ਸਿੰਘ

ਦੇਗਸਰ ਕਟਾਣਾ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਕੀਤੇ ਗਏ ਅਹਿਮ ਫੈਸਲੇ
ਅੰਤ੍ਰਿੰਗ ਕਮੇਟੀ ਮੀਟਿੰਗ ਦੀ ਪ੍ਰਧਾਨਗੀ  ਕਰਦੇ ਐਸਜੀਪੀਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ  ਮੱਕੜ 
ਕਟਾਣਾ ਸਾਹਿਬ (ਲੁਧਿਆਣਾ): 11 ਸਤੰਬਰ 2013: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਸੈਕਸ਼ਨ 85, ਸੈਕਸ਼ਨ 87, ਟ੍ਰੱਸਟ ’ਤੇ ਅਮਲਾ ਵਿਭਾਗ ਦੇ ਮਾਮਲੇ ਵਿਚਾਰੇ ਗਏ।  Read Full detail
---------------------------------------------------------------------------


भगवान शिव सबसे पहले अपनी पत्नी पार्वती को इसकी जानकारी दी थी---
अगस्त्य ऋषि ने 18 सिद्धों को इस जादूई पद्धति के  बताया था---Read full Detail
--------------------------------------------------------
Surgery for defective diaphragm 
(wall between chest and abdomen) 
Performed in a new born, 2.5 kg baby
TheThoracoscopic repair of a defective diaphragm, in a new born baby has been done for the first time in North India by this technique. Earlier these types of problems were managed by opening abdomen or chest. Birth defects in children can be managed effectively if parents and physician can identify birth defects well in time.   -Read Full Detail 
--------------------------------------------------------------------

Kaos'ikii: Learn how to do the Yogic Dance

Kais'ikii Dance invented by Maa Parvati as a alternate to Tandva Dance but now in the new times reintroduce to the world by Anand Marga Founder Shrii Shrii Anand Murti ji...

                                                                                                                               Watch full video 
------------------------------------------------------------------------------------------

मुस्‍लि‍म महि‍लाओं में साक्षरता

29-अगस्त-2013 18:29 IST
पूरे मुस्लिम समुदाय में गरीबी के मामले अधि‍क
उपलब्‍ध सूचना के अनुसार, बहराइच, देवरि‍या और गोरखपुर जि‍लों सहि‍त पूरे उत्‍तर प्रदेश में सामाजि‍क आर्थि‍क कारणों की वजह से मुस्‍लि‍म महि‍लाओं में साक्षरता दर राष्‍ट्रीय स्‍तर पर महिलाओं की साक्षरता दर से कम है। उत्‍तर प्रदेश में मुस्‍लि‍म महि‍लाओं सहि‍त पूरे मुस्लिम समुदाय में गरीबी के मामले अधि‍क है। यह जानकारी आज लोकसभा में प्रश्‍न के एक लि‍खि‍त उत्‍तर में अल्‍पसंख्‍यक मामलों के राज्‍य मंत्री श्री नि‍नोंग एरिंग ने दी। Read Full Detail
-------------------------------------------------------------

ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ

ਸਹੀ ਪ੍ਰਸੰਗ 'ਚ ਰੱਖਕੇ ਫਿਰ ਉਸ ਦਾ ਲੇਖਾ-ਜੋਖਾ ਕਰਨਾ ਜ਼ਰੂਰੀ 

ਸੋਸ਼ਲ ਮੀਡੀਆ ਵਿੱਚ ਸਰਗਰਮ ਰਹਿਣ ਵਾਲੇ ਬੂਟਾ ਸਿੰਘ ਹੁਰਾਂ ਨੇ ਇੱਕ ਲਿਖਤ ਪੋਸਟ ਕੀਤੀ ਹੈ ਫੇਸਬੁਕ ਉੱਤੇ ਜਿਸਦਾ ਸਿਰਲੇਖ ਹੈ- ਦੱਬੇ-ਕੁਚਲਿਆਂ ਦੀ ਹਿੰਸਾ। ਇਹ ਲਿਖਤ ਅਸਲ ਵਿੱਚ ਭਾਰਤ ਦੇ ਸਭ ਤੋਂ ਮਸ਼ਹੂਰ ਬੌਧਿਕ ਮੈਂਗਜ਼ੀਨ ਇਕਨਾਮਿਕ ਐਂਡ ਪੁਲੀਟੀਕਲ ਵੀਕਲੀ (ਅੰਕ 8 ਜੂਨ 2013) ਦਾ ਸੰਪਾਦਕੀ ਹੈ ਜਿਸਨੂੰ ਅਨੁਵਾਦ ਕਰਨ ਦੀ ਸੇਵਾ ਵੀ ਬੂਟਾ ਸਿੰਘ ਹੁਰਾਂ ਨੇ ਖੁਦ ਹੀ ਨਿਭਾਈ ਹੈ। ਹੋ ਸਕਦਾ ਹੈ ਤੁਸੀਂ ਇਸ ਲਿਖਤ ਵਿਚਲੇ ਨੁਕਤਿਆਂ ਨਾਲ ਸਹਿਮਤ ਨਾ ਹੋਵੋ ਪਰ ਇਹ ਲਿਖਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਜੇ ਇਸ ਬਾਰੇ ਤੁਹਾਡੇ  ਵਿਚਾਰ ਸਾਡੇ ਤੱਕ ਪੁੱਜੇ ਤਾਂ ਉਹਨਾਂ ਨੂੰ ਵੀ ਥਾਂ ਦਿੱਤੀ ਜਾਵੇਗੀ ਭਾਵੇਂ ਓਹ ਇਸ ਲਿਖਤ ਦੇ ਹੱਕ ਵਿੱਚ ਹੋਣ ਜਾਂ ਵਿਰੋਧ ਵਿੱਚ।
-----------------------------------------------------

सोनी सोरी को दी जा रही हैं एक्सपायरी दवाएं

दवा का नाम है Fluconazole Tablets IP NUFORCE–200
Himanshu Kumar अर्थात जानेमाने गाँधीवादी नेता हिमांशु कुमार ने अभी कुछ ही समय पूर्व एक चिंतनीय खबर अपनी प्रोफाइल पर पोस्ट की है.  इस देश और समाज के दोहरे मापदण्डों को बेनकाब करती इस खबर में बताया गया है कि जहाँ एक और लम्बे समय से पुलिस अत्याचार सहन कर रही आदीवासी अध्यापिका सोनी सोरी का स्वास्थ्य लगातार गिर रहा है उसके होमोग्लोबिन के निर्धारित स्तर में गिरावट आ रही है वहीँ उसे एक्सपायरी दवाएं भी दी जा रही हैं. इन सब साजिशों के चलते अब सोनी सोरी बेहद कमजोर हो रही है. गौरतलब है कि हाल ही में सोनी सोरी के पति का भी देहांत हो चुका है. हिमांशु कुमार लिखते हैं---जेल में सोनी सोरी बहुत कमज़ोर हो गयी है 
                                                                 Read Full Story
-----------------------------------------------------------------------
नदियों से पानी व रेत लूटी गयी:पहाड़ों को डुबोया व खोखला किया गया

An Article by the Asian Human Rights Commission                                    ---सचिन कुमार जैन
*2 करोड़ एकड़ कृषि और कृषि योग्य भूमि का उपयोग बदल दिया गया
 *10 लाख हेक्टेयर जंगल कम हो गया
*3 बड़ी कम्पनियाँ प्रत्यक्ष और अप्रत्यक्ष रूप से 80000 हेक्टेयर जमीन पर खुद खेती कर रही हैं
*दूसरी तरफ 2.90 लाख किसान आत्महत्या कर चुके 
*देश की हर नदी प्रदूषित कर दी गयी
हम सब अखबार में पढ़ रहे हैं कि शेयर बाज़ार गिर रहा है, रूपया गिर रहा है, निर्यात घट रहा है, विदेशी मुद्रा का भण्डार खाली हो रहा है; मैं थोडा नासमझ हूँ. मेरा सवाल यह है कि पिछले 22 सालों में हमने जो विकास किया, अपने जो संसाधन विकास के नाम पर लुटाए, कारपोरेटों को राजस्व में छूट दी; वह सब कहाँ गया?